ਪ੍ਰਵਾਸੀ ਪੰਛੀਆਂ ਨਾਲ ਗੁਲਜ਼ਾਰ ਹੋਇਆ ਹਰੀਕੇ ਵੇਟਲੈਂਡ, 160 ਪ੍ਰਜਾਤੀਆਂ ਦੇ ਪੰਛੀਆਂ ਨੂੰ ਦੇਖਣ ਲਈ ਉਮੜੀ ਸੈਲਾਨੀਆਂ ਦੀ ਭੀੜ
Punjabi News: ਸਰਦੀ ਦਾ ਮੌਸਮ ਸ਼ੁਰੂ ਹੋਣ ਕਾਰਨ ਹਰੀਕੇ ਵੈਟਲੈਂਡ ਵਿੱਚ ਪਰਵਾਸੀ ਪੰਛੀਆਂ ਦੀ ਧੂਮ ਮਚਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖਣ ਲਈ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲ ...