Tag: Mini bus collid with indigo plane

ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰਿਆ ਹਾਦਸਾ, ਖੜੇ ਇੰਡੀਗੋ ਜਹਾਜ ‘ਚ ਜਾ ਵੱਜੀ ਮਿੰਨੀ ਬੱਸ

ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਟੈਂਪੋ ਟਰੈਵਲਰ ਦੇ ਇੰਡੀਗੋ ਜਹਾਜ਼ ਨਾਲ ਟਕਰਾਉਣ ਦੀ ਫੋਟੋ ਵਾਇਰਲ ਹੋ ਰਹੀ ਹੈ। ਇਹ ਹਾਦਸਾ ਸ਼ੁੱਕਰਵਾਰ (18 ਅਪ੍ਰੈਲ) ਦੁਪਹਿਰ ਨੂੰ ਵਾਪਰਿਆ, ਜਦੋਂ ...