World Cup: ਕਿਸੇ ਸਮੇਂ ਜੀਵਨ ਖ਼ਤਮ ਕਰਨਾ ਚਾਹੁੰਦੇ ਸੀ ਸ਼ਮੀ, ਕਮਰੇ ‘ਚ ਪਹਿਰੇ ਦਿੰਦਾ ਸੀ ਪਰਿਵਾਰ, ਅੱਜ ਬਣੇ ਦੇਸ਼ ਦੇ ਸਭ ਤੋਂ ਵੱਡੇ ਹੀਰੋ…
Mohammed Shami Life Story: ਜੇਕਰ ਮੇਰੇ ਪਰਿਵਾਰ ਦਾ ਸਮਰਥਨ ਨਾ ਹੁੰਦਾ ਤਾਂ ਮੈਂ ਕ੍ਰਿਕਟ ਛੱਡ ਦਿੰਦਾ। ਮੈਂ 3 ਵਾਰ ਖੁਦਕੁਸ਼ੀ ਕਰਨ ਬਾਰੇ ਸੋਚਿਆ। ਮੇਰਾ ਘਰ 24ਵੀਂ ਮੰਜ਼ਿਲ 'ਤੇ ਸੀ ਅਤੇ ...