ਦੁਨੀਆ ਦਾ ਪਹਿਲਾ ਮਾਮਲਾ: ਇਕੋ ਸਮੇਂ HIV, ਕੋਰੋਨਾ ਤੇ ਮੰਕੀਪਾਕਸ ਦਾ ਸ਼ਿਕਾਰ ਹੋਇਆ ਇਟਲੀ ਦਾ ਇਹ ਸ਼ਖਸ
ਇਟਲੀ ਵਿੱਚ ਖੋਜੀਆਂ ਸਾਹਮਣੇ ਇੱਕ ਅਜੀਬ ਮਾਮਲਾ ਆਇਆ। ਇੱਥੇ ਇੱਕ ਵਿਅਕਤੀ ਇੱਕੋ ਸਮੇਂ ਮੰਕੀਪਾਕਸ, ਕੋਰੋਨਾ ਵਾਇਰਸ ਅਤੇ ਐੱਚ.ਆਈ.ਵੀ. ਨਾਲ ਸੰਕਰਮਿਤ ਹੋਇਆ ਹੈ। ਜਾਣਕਾਰੀ ਮੁਤਾਬਕ ਉਹ ਸਪੇਨ ਦੀ ਯਾਤਰਾ ਤੋਂ ਬਾਅਦ ...
 
			 
		    











