‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ
ਬਰਸਾਤ ਦਾ ਮੌਸਮ ਹਰਿਆਲੀ ਅਤੇ ਸ਼ਾਂਤੀ ਲਿਆ ਸਕਦਾ ਹੈ। ਪਰ ਇਸ ਮੌਸਮ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ। ਜਿਨ੍ਹਾਂ ਵਿੱਚੋਂ ਪਹਿਲੀ ਹੈ ਲਗਾਤਾਰ ਮੀਂਹ ਕਾਰਨ ਕੱਪੜੇ ਨਾ ਸੁੱਕਣਾ। ਜਦੋਂ ਕੱਪੜੇ ਸਹੀ ...