ਮਾਂ ਨੇ ਆਖ਼ਰੀ ਵਾਰ ਕੀਤਾ ਪੁੱਤ ਸਿੱਧੂ ਮੂਸੇਵਾਲਾ ਦਾ ਜੂੜਾ,ਪਿਤਾ ਨੇ ਸਜਾਈ ਦਸਤਾਰ, ਦਿਲ ਨੂੰ ਝੰਜੋੜ ਦੀਆਂ ਤਸਵੀਰਾਂ
ਸਿੱਧੂ ਮੂਸੇਵਾਲਾ ਦੇ ਸਸਕਾਰ ਵੇਲੇ ਮਾਂ ਨੇ ਆਪਣੇ ਪੁੱਤ ਦਾ ਆਖਰੀ ਵਾਰ ਜੂੜਾ ਗੁੰਦਿਆਂ ਤੇ ਪਿਤਾ ਨੇ ਲਾਲ ਪੱਗ ਤੇ ਸਿਹਰਾ ਸਜਾਇਆ।ਇਹ ਤਸਵੀਰਾਂ ਬੇਹੱਦ ਭਾਵੁਕ ਕਰਨ ਵਾਲੀਆਂ 'ਤੇ ਦਿਲ ਨੂੰ ...