Tag: motherson

35 ਸਾਲਾਂ ਬਾਅਦ ਮਾਂ ਨੂੰ ਪੁੱਤ ਲੈ ਕੇ ਆਇਆ ਆਪਣੇ ਘਰ, ਸਵਾਗਤ ‘ਚ ਢੋਲ ਵਜਾਏ, ਚਲਾਏ ਗਏ ਪਟਾਕੇ, ਭਾਵੁਕ ਕਰ ਦੇਵੇਗੀ ਮਾਂ-ਪੁੱਤ ਦੇ ਮਿਲਣ ਦੀ ਇਹ ਵੀਡੀਓ

35 ਸਾਲ ਪਹਿਲਾਂ ਵਿਛੜੇ ਮਾਂ ਪੁੱਤ ਦਾ ਮਿਲਣ ਹੋਇਆ ਹੈ।ਮਾਂ ਪੁੱਤ ਦੇ ਮਿਲਣ ਦੀ ਇਸ ਵੀਡੀਓ ਨੇ ਉਥੇ ਮੌਜੂਦ ਹਰ ਇੱਕ ਸਖਸ਼ ਦੀ ਅੱਖ ਨਮ ਕਰ ਦਿੱਤੀ।ਭਾਈ ਜਗਜੀਤ ਸਿੰਘ ਆਪਣੇ ...