Tag: #MSDhoni #RohitSharma #CSKVsMI #IPL2023 RavindraJadeja #IshanKishan

SK Vs MI: ਰਵਿੰਦਰ ਜਡੇਜਾ ਨੇ ਸੂਰਿਆਕੁਮਾਰ ਨੂੰ ਕੀਤਾ ਬੋਲਡ, ਮੁੰਬਈ ਨੇ ਗੁਆਇਆ ਚੌਥਾ ਵਿਕਟ

IPL 2023: ਇੰਡੀਅਨ ਪ੍ਰੀਮੀਅਰ ਲੀਗ-16 ਦਾ 49ਵਾਂ ਮੈਚ ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ...