CM ਭਗਵੰਤ ਮਾਨ ਪਹੁੰਚੇ ਗਿੱਦੜਬਾਹਾ: ਡਿੰਪੀ ਢਿੱਲੋਂ ਹੋਏ ‘ਆਪ’ ‘ਚ ਸ਼ਾਮਿਲ,CM ਮਾਨ ਨੂੰ ਪਾਈ ਘੁੱਟ ਕੇ ਜੱਫੀ
ਪੰਜਾਬ ਦੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਸੁਖਬੀਰ ਬਾਦਲ ਦੇ ਹਲਕਾ ਇੰਚਾਰਜ ਅਤੇ ਨਜ਼ਦੀਕੀ ਹਰਦੀਪ ਸਿੰਘ ਡਿੰਪੀ ਢਿੱਲੋਂ ਕੁਝ ਸਮੇਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ...












