ਮੂਸੇਵਾਲਾ ਨੂੰ ਬੁਲੇਟਪਰੂਫ ਗੱਡੀ ‘ਚ ਮਾਰਨ ਦੀ ਕਿਵੇਂ ਕੀਤੀ ਸੀ ਪਲਾਨਿੰਗ,ਜਲੰਧਰ ਕਿਉਂ ਗਏ ਸੀ ਕਾਤਲ ਹੋਏ ਵੱਡੇ ਖੁਲਾਸੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਲਾਰੈਂਸ ਤੋਂ ...