ਬੱਚਿਆਂ ਨੂੰ Nestle ਦਾ ਬੇਬੀ ਫੂਡ ਖਵਾਉਣ ਵਾਲੇ ਸਾਵਧਾਨ! ਮਿਲਾਵਟ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ Nestle ਦਾ ਫੂਡ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ। FMCG ਕੰਪਨੀ Nestle ਵਿਕਾਸਸ਼ੀਲ ਦੇਸ਼ਾਂ ਵਿੱਚ ਵਿਕਣ ਵਾਲੇ ਬੇਬੀ ਦੁੱਧ ਅਤੇ ਸੇਰੇਲੈਕ ਵਰਗੇ ਭੋਜਨ ਉਤਪਾਦਾਂ ...