Tag: Nav Bharat Mission Foundation helps punjab

ਨਵ ਭਾਰਤ ਮਿਸ਼ਨ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਮਦਦ ਦਾ ਵਧਾਇਆ ਹੱਥ

ਮੋਹਾਲੀ, 23 ਸਤੰਬਰ : ਪੰਜਾਬ ਵਿੱਚ ਹਾਲ ਹੀ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਆ ਰਹੀਆਂ ਸਿਹਤ ਚੁਨੌਤੀਆਂ ਅਤੇ ਕੁਝ ਇਲਾਕੇ ਹਾਲੇ ਵੀ ਪਾਣੀ ਵਿਚ ਡੁੱਬੇ ਹੋਣ ਕਾਰਨ ਸੀ.ਜੀ.ਸੀ. ਯੂਨੀਵਰਸਿਟੀ, ...