ਡਰੱਗ ਮਾਮਲਾ : ਅੱਜ ਖੁੱਲ੍ਹੇਗੀ STF ਦੀ ਰਿਪੋਰਟ, ਸਿੱਧੂ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਜਤਾਈ ਉਮੀਦ, ਕਿਹਾ, ਪੀੜਤਾਂ ਦੀ ਹੋਵੇਗੀ ਪਹਿਲੀ ਜਿੱਤ
ਬਹੁਚਰਚਿਤ ਡਰੱਗ ਮਾਮਲੇ 'ਚ ਅੱਜ ਹਾਈਕੋਰਟ 'ਚ ਸੁਣਵਾਈ ਹੋਵੇਗੀ।ਉਮੀਦ ਹੈ ਕਿ ਇਸ ਦੌਰਾਨ ਐਸਟੀਐਫ ਦੀ ਸੀਲ ਬੰਦ ਰਿਪੋਰਟ ਖੁੱਲ੍ਹੇਗੀ।ਦੂਜੇ ਪਾਸੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ...