ਕੈਪਟਨ ਅਮਰਿੰਦਰ ਸਿੰਘ ਆਪਣੇ NDA ਦੇ ਸਾਥੀਆਂ ਨਾਲ ਬਿਤਾ ਰਹੇ ਹਨ ਯਾਦਗਾਰ ਸਮਾਂ, ਰਵੀਨ ਠੁਕਰਾਲ ਨੇ ਦਿੱਤੀ ਜਾਣਕਾਰੀ
ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਫੌਜ਼ੀ ਸਾਥੀਆਂ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। https://twitter.com/RT_Media_Capt/status/1441355345486516230?s=20 ਕੈਪਟਨ ਦੇ ...