ਪਾਣੀਪਤ ਪਹੁੰਚੇ ਨੀਰਜ ਚੋਪੜਾ ਦੀ ਸਵਾਗਤ ਸਮਾਰੋਹ ਦੌਰਾਨ ਮੁੜ ਵਿਗੜੀ ਸਿਹਤ, ਪਹੁੰਚੇ ਹਸਪਤਾਲ
ਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਸਿਹਤ ਫਿਰ ਖ਼ਰਾਬ ਹੋ ਗਈ ਹੈ। ਉਹ ਓਲੰਪਿਕਸ ਤੋਂ ਤਗਮਾ ਜਿੱਤਣ ਦੇ 10 ਦਿਨਾਂ ਬਾਅਦ ਅੱਜ (17 ਅਗਸਤ) ਆਪਣੇ ਪਿੰਡ ਖੰਡਰਾ (ਪਾਣੀਪਤ) ਪਹੁੰਚੇ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ...