ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਧਾਰਮਿਕ ਗੀਤ ‘ਸ਼ਰਧਾਂਜਲੀ’ ਰਿਲੀਜ਼
ਪੰਜਾਬ ਦੇ ਨਾਲ ਦੇਸ਼ ਵਿਦੇਸ਼ 'ਚ ਬੈਠਾ ਹਰ ਪੰਜਾਬੀ ਇਨ੍ਹਾਂ ਦਿਨੀਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਨੂੰ ਯਾਦ ਕਰਦਾ ਹੈ। ਇਨ੍ਹਾਂ ਦਿਨੀਂ ਪੰਜਾਬ ਅਤੇ ਹੋਰ ਕਈ ਸੂਬਿਆਂ 'ਚ ਲੋਕ ਜਿੱਥੇ ਥਾਂ ...