Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ
ਕੇਂਦਰ ਸਰਕਾਰ ਨੇ ਦਰਦ, ਬੁਖਾਰ ਅਤੇ ਸੋਜ ਲਈ ਨਿਰਧਾਰਤ ਆਮ ਤੌਰ 'ਤੇ ਵਰਤੀ ਜਾਣ ਵਾਲੀ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਦਵਾਈ (NSAID) ਨਾਈਮਸੁਲਾਈਡ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ। ਜਨਤਕ ਸਿਹਤ ਦੀ ਰੱਖਿਆ ...





