ਹਿਜਾਬ ਮੁੱਦੇ ‘ਤੇ ਦੰਗਲ ਅਦਾਕਾਰਾ ਜ਼ਾਇਰਾ ਵਸੀਮ ਗੁੱਸੇ ‘ਚ, ਨੀਤੀਸ਼ ਕੁਮਾਰ ਨੂੰ ਕਿਹਾ ‘ਬਿਨਾਂ ਸ਼ਰਤ ਮੁਆਫ਼ੀ ਮੰਗੋ’
ਫਿਲਮ 'ਦੰਗਲ' ਨਾਲ ਸਫਲਤਾ ਹਾਸਲ ਕਰਨ ਵਾਲੀ ਜ਼ਾਇਰਾ ਵਸੀਮ ਹੁਣ ਫਿਲਮੀ ਦੁਨੀਆ ਤੋਂ ਦੂਰ ਹੈ। ਉਸਨੇ ਆਪਣੇ ਧਰਮ ਦੀ ਖ਼ਾਤਰ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਹਾਲਾਂਕਿ, ਉਹ ...












