Tag: nityanand rai registration

ਪੜ੍ਹਾਈ ਤੋਂ ਲੈ ਕੇ ਨੌਕਰੀ ਤੱਕ… ਬਰਥ ਸਰਟੀਫਿਕੇਟ ਹੀ ਹੋਵੇਗਾ ਸਿੰਗਲ ਡਾਕੂਮੈਂਟ, ਮੋਦੀ ਸਰਕਾਰ ਲੈ ਕੇ ਆਈ ਬਿੱਲ

ਕੇਂਦਰ ਦੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਨਵਾਂ ਬਿੱਲ ਪੇਸ਼ ਕੀਤਾ। ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ, ਜਨਮ ਸਰਟੀਫਿਕੇਟ ਨੂੰ ਇੱਕ ਦਸਤਾਵੇਜ਼ ਵਜੋਂ ਵਰਤਿਆ ਜਾ ਸਕਦਾ ...