Tag: no enthusiasm

Sangrur Election: ਵੋਟਰਾਂ ਦਾ ਨਹੀਂ ਦਿਖਿਆ ਉਤਸ਼ਾਹ, ਹੋਈ 50 ਫ਼ੀਸਦੀ ਤੋਂ ਵੀ ਘੱਟ ਵੋਟਿੰਗ

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਲੋਕਾਂ ਨੇ ਬਿਲਕੁਲ ਵੀ ਉਤਸ਼ਾਹ ਨਹੀਂ ਦਿਖਾਇਆ, ਜਿਸ ਕਰਕੇ ਸੱਤਾਧਿਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸਵੇਰ ਤੋਂ ਹੀ ਪੋਲਿੰਗ ...