ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੀ ਸੂਚੀ, ਜਾਣੋ ਕਿਸ ਦੀ ਗੱਡੀ ਤੇ ਨਹੀਂ ਲੱਗੇਗੀ ਹੁਣ ਕੋਈ ਬੱਤੀ
ਪੱਛਮੀ ਬੰਗਾਲ ਵਿਚ, ਟਰਾਂਸਪੋਰਟ ਵਿਭਾਗ ਨੇ ਵੀਆਈਪੀਜ਼ ਅਤੇ ਐਮਰਜੈਂਸੀ ਅਧਿਕਾਰੀਆਂ ਦੇ ਵਾਹਨਾਂ 'ਤੇ ਬੱਤੀ ਲਗਾਉਣ ਲਈ ਇਕ ਨਵੀਂ ਸੂਚੀ ਜਾਰੀ ਕੀਤੀ ਹੈ। ਰਾਜਪਾਲ, ਮੁੱਖ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ...