ਪੰਜਾਬ ਦਾ ਸਰਕਾਰ ਵੱਡਾ ਫੈਸਲਾ: ਬਾਬਾ ਬਕਾਲਾ ‘ਚ ਇਸ ਸਾਲ ਰੱਖੜ ਪੁੰਨਿਆ ‘ਤੇ ਨਹੀਂ ਹੋਵੇਗਾ ਸੂਬਾ ਪੱਧਰੀ ਸਮਾਗਮ
ਕੋਵਿਡ ਦੀ ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਇਸ ਸਾਲ ਇਤਿਹਾਸਕ ਸ਼ਹਿਰ ਬਾਬਾ ਬਕਾਲਾ 'ਚ ਰੱਖੜ ਪੁੰਨਿਆ ਮੌਕੇ 'ਤੇ ਸੂਬਾ ਪੱਧਰੀ ਸਮਾਰੋਹ ਦਾ ਆਯੋਜਨ ...