ਗੁਰੂਦੁਆਰਾ ਸਾਹਿਬ ‘ਚ ਹੁਣ ਨਹੀਂ ਚੜਾ ਸਕੋਗੇ ਖਿਡੌਣਾ ਜਹਾਜ਼, ਵਿਦੇਸ਼ ਜਾਣ ਦੀ ਚਾਹ ‘ਚ ਲੋਕ ਚੜਾਉਂਦੇ ਹਨ, SGPC ਖ਼ਤਮ ਕਰੇਗੀ ਇਹ ਪ੍ਰਚਲਨ,
ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ ਜਾਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਦੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਬੰਦ ਕਰੇਗੀ। ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ...