ਤਿਉਹਾਰਾਂ ਦੇ ਸੀਜ਼ਨ ‘ਚ ਯਾਤਰੀਆਂ ਲਈ ਰਾਹਤ, ਰੇਲਵੇ ਨੇ ਪੰਜਾਬ ‘ਚ ਕਈ ਟ੍ਰੇਨਾਂ ਦੇ ਸਟਾਪੇਜ ਕੀਤੇ ਬਹਾਲ
punjab rail passengers news: ਪੰਜਾਬ ਦੇ ਰੇਲ ਯਾਤਰੀਆਂ ਲਈ ਖੁਸ਼ਖਬਰੀ ਹੈ। ਉੱਤਰੀ ਰੇਲਵੇ ਨੇ ਅੰਮ੍ਰਿਤਸਰ ਅਤੇ ਜਲੰਧਰ ਵਿਚਕਾਰ ਚੱਲਣ ਵਾਲੀਆਂ ਰੇਲਗੱਡੀਆਂ ਲਈ ਕੁਝ ਸਟਾਪੇਜ ਬਹਾਲ ਕਰ ਦਿੱਤੇ ਹਨ। ਪਹਿਲਾਂ, ਇਹ ...