Tag: Obscene Content on OTT

ਅਸ਼ਲੀਲ ਸਮੱਗਰੀ ਦਿਖਾਉਣ ਵਾਲੇ OTT ਪਲੇਟਫਾਰਮਾਂ ‘ਤੇ ਸਰਕਾਰ ਨੇ ਕੀਤੀ ਕਾਰਵਾਈ, 18 OTT, 10 ਐਪਾਂ ਸਮੇਤ 19 ਵੈੱਬਸਾਈਟਾਂ ਨੂੰ ਕੀਤਾ ਬਲਾਕ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (I&B) ਨੇ ਅਸ਼ਲੀਲ ਸਮੱਗਰੀ ਦਿਖਾਉਣ ਵਾਲੇ 18 OTT ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। OTT ਪਲੇਟਫਾਰਮਾਂ ਤੋਂ ਇਲਾਵਾ, 19 ਵੈੱਬਸਾਈਟਾਂ, 10 ਐਪਸ (7 ਗੂਗਲ ਪਲੇ ਸਟੋਰ ...