Tag: Officers built

UP ਦੀ ਬਸਤੀ ‘ਚ ਅਫਸਰਾਂ ਨੇ ਬਣਾਇਆ ਅਨੋਖਾ ਟਾਇਲਟ, ਕਮਿਊਨਿਟੀ ਟਾਇਲਟ ‘ਚ ਇਕੱਠੀਆਂ ਲਗਾਈਆਂ 2 ਸੀਟਾਂ

ਉੱਤਰ ਪ੍ਰਦੇਸ਼ ਵਿੱਚ ਇੱਕ ਜਨਤਕ ਟਾਇਲਟ ਆਪਣੇ ਅਜੀਬ ਮਾਡਲ ਲਈ ਸੁਰਖੀਆਂ ਵਿੱਚ ਆਇਆ ਹੈ, ਜਿਸ ਵਿੱਚ ਇੱਕੋ ਘੇਰੇ ਵਿੱਚ ਦੋ ਟਾਇਲਟ ਸੀਟਾਂ ਲਗਾਈਆਂ ਗਈਆਂ ਹਨ। ਉਹ ਵੀ ਬਿਨਾਂ ਕਿਸੇ ਦੀਵਾਰ ...