ਉਲੰਪਿਕ ‘ਚ ਇਤਿਹਾਸ ਸਿਰਜਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਸੈਲਫੀ ਲੈਣ ਵਾਲਿਆਂ ਦਾ ਲੱਗਿਆ ਤਾਂਤਾ
ਟੋਕੀਓ ਉਲੰਪਿਕ 2020 ਖੇਡਾਂ ਦਾ ਮਹਾਂਕੁੰਭ 8 ਅਗਸਤ ਨੂੰ ਖਤਮ ਹੋ ਗਿਆ ਹੈ ਅਤੇ ਭਾਰਤ ਦੀ ਝੋਲੀ ਮੈਡਲ ਪਾਉਣ ਵਾਲੇ ਇਤਿਹਾਸ ਸਿਰਜਣ ਵਾਲੇ ਭਾਰਤ ਦੀ ਧਰਤੀ 'ਤੇ ਪਰਤ ਆਏ ਹਨ।ਦਿੱਲੀ ...