Tag: one side

SC ਦੇ ਆਦੇਸ਼ ਤੋਂ ਬਾਅਦ ਕੁੰਡਲੀ-ਸਿੰਘੂ ਬਾਰਡਰ ‘ਤੇ ਹਾਈਵੇ ਦੀ ਇੱਕ ਸਾਈਡ ਖਾਲੀ ਕਰਨਗੇ ਕਿਸਾਨ

ਕਰਨਾਲ ਤੋਂ ਬਾਅਦ ਦਿੱਲੀ ਸਿੰਘੂ ਸਰਹੱਦ 'ਤੇ ਵੀ ਕਿਸਾਨਾਂ ਨੇ ਆਪਣਾ ਰਵੱਈਆ ਨਰਮ ਕੀਤਾ ਹੈ। ਕਿਸਾਨਾਂ ਦੇ ਅੰਦੋਲਨ ਦੇ 9 ਮਹੀਨਿਆਂ ਬਾਅਦ, ਪ੍ਰਸ਼ਾਸਨ ਦੀ ਬੇਨਤੀ 'ਤੇ, ਉਹ ਇੱਕ ਪਾਸੇ ਤੋਂ ...