ਬੈਟਰੀ ਤੋਂ ਲੈ ਕੇ ਪਰਫਾਰਮੈਂਸ ਤੱਕ OPPO ਨੇ ਲਾਂਚ ਕੀਤਾ ਇਹ ਨਵਾਂ ਫੋਨ ਫ਼ੀਚਰ ਨਾਲ ਭਰਪੂਰ ਤੇ ਸਸਤਾ, ਕੀਮਤ ਜਾਣ ਹੋ ਜਾਓਗੇ ਹੈਰਾਨ
OPPO K ਸੀਰੀਜ਼ ਪਿਛਲੇ ਕੁਝ ਸਾਲਾਂ ਤੋਂ ਸਟਾਈਲਿਸ਼, ਮਜ਼ਬੂਤ ਬਿਲਡ ਕੁਆਲਿਟੀ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਦਰਸ਼ਨ ਵਾਲੇ ਮੋਬਾਈਲ ਫੋਨਾਂ ਦੀ ਇੱਕ ਵਧੀਆ ਉਦਾਹਰਣ ਪੇਸ਼ ਕਰ ਰਹੀ ਹੈ। ਸਮੇਂ ...