proud moment: ਲਾਈਵ ਵੈਬੀਨਾਰ ‘ਚ ਪੂਰੇ ਸੂਬੇ ‘ਚੋਂ ਸਿਰਫ਼ ਜਲੰਧਰ ਦੀ ਵਿਦਿਆਰਥਣ ਨੂੰ ਮਿਲਿਆ ਸਵਾਲ ਪੁੱਛਣ ਦਾ ਮੌਕਾ
ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਲੋਂ ਚਲਾਏ ਪ੍ਰੋਜੈਕਟ ਵੀਰ ਗਾਥਾ ਅਧੀਨ ਵੈਬੀਨਾਰ ਤੇ ਲਾਈਵ ਇੰਟਰੈਕਸ਼ਨ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਪੂਰੇ ਪੰਜਾਬ 'ਚੋਂ ਸਿਰਫ ਜਲੰਧਰ ਜ਼ਿਲ੍ਹੇ ਦੀ ਸਰਕਾਰੀ ਕੰਨਿਆ ਸੀਨੀਅਰ ...
 
			 
		    








