Tag: ordered iPhone

ਕਿਸਮਤ ਹੋਵੇ ਤਾਂ ਅਜਿਹੀ, ਮੰਗਵਾਇਆ IPhone 13 ਤੇ ਘਰ ਪੁੱਜਿਆ IPhone 14

Flipkart Sale: ਤਿਉਹਾਰੀ ਸੀਜ਼ਨ ਦੌਰਾਨ ਈ-ਕਾਮਰਸ ਵੈੱਬਸਾਈਟਾਂ 'ਤੇ ਸੇਲ ਚੱਲ ਰਹੀ ਹੈ। ਇਨ੍ਹਾਂ ਸੇਲ 'ਚ ਸਮਾਰਟਫੋਨ ਅਤੇ ਕਈ ਇਲੈਕਟ੍ਰਾਨਿਕ ਪ੍ਰੋਡਕਟਸ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਫਲਿੱਪਕਾਰਟ 'ਤੇ ਬਿਗ ...