CDS ਜਨਰਲ ਬਿਪਿਨ ਰਾਵਤ ਦਾ ਮ੍ਰਿਤਕ ਸਰੀਰ ਥੋੜ੍ਹੀ ਦੇਰ ‘ਚ ਪਹੁੰਚੇਗਾ ਪਾਲਮ ਏਅਰਪੋਰਟ, PM ਮੋਦੀ ਦੇਣਗੇ ਸ਼ਰਧਾਂਜਲੀ
ਤਾਮਿਲਨਾਡੂ 'ਚ ਸਥਾਨਕ ਲੋਕਾਂ ਨੇ ਸੀਡੀਐਸ ਬਿਪਿਨ ਰਾਵਤ, ਉਨਾਂ੍ਹ ਦੀ ਪਤਨੀ ਅਤੇ ਹੋਰ ਕਰਮਚਾਰੀਆਂ ਦੇ ਮ੍ਰਿਤਕ ਸਰੀਰ ਨੂੰ ਲੈ ਜਾਣ ਵਾਲੀ ਐਂਬੂਲੈਂਸ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਦੌਰਾਨ ਉਥੇ ...


