ਪਨਾਮਾ ਤੋਂ ਵਾਪਿਸ ਆਏ ਭਾਰਤੀਆਂ ‘ਚ 4 ਪੰਜਾਬੀ, ਇਸ ਵਾਰ ਬਿਨਾਂ ਹੱਥਕੜੀਆਂ ਦੇ ਭੇਜੇ ਡਿਪੋਰਟ ਕੀਤੇ ਲੋਕ
ਅਮਰੀਕਾ ਵੱਲੋਂ ਪਨਾਮਾ ਤੋਂ ਭਾਰਤ ਵਾਪਸ ਲਿਆਂਦੇ ਗਏ 12 ਲੋਕਾਂ ਵਿੱਚ ਚਾਰ ਪੰਜਾਬੀਆਂ ਸ਼ਾਮਲ ਸਨ, ਜਿਨ੍ਹਾਂ ਨੂੰ ਅੱਜ ਸ਼ਾਮ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ...