ਟੇਬਲ ਟੈਨਿਸ ਦੇ ਫਾਈਨਲ ‘ਚ ਪਹੁੰਚ ਪੈਰਾ ਐਥਲੀਟ ਭਾਵਿਨਾ ਪਟੇਲ ਨੇ ਭਾਰਤ ਲਈ ਪੱਕਾ ਕੀਤਾ ਇਕ ਹੋਰ ਤਮਗਾ
ਭਾਰਤ ਦੀ ਭਾਵਿਨਾ ਪਟੇਲ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਵਰਗ 3-5 ਪੈਰਾ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਕੇ ਤਮਗਾ ਪੱਕਾ ਕਰ ਲਿਆ। ਟੋਕੀਓ ਪੈਰਾਲੰਪਿਕ ...