Tag: parents

ਦਿੱਲੀ ਏਅਰਪੋਰਟ ਤੋਂ ਪੰਜਾਬ ਆਉਂਦੇ ਸਮੇਂ NRI ਪਰਿਵਾਰ ‘ਤੇ ਹਮਲਾ, ਬਜ਼ੁਰਗ ਦੇਖ ਹਮਲਾਵਰਾਂ ਨੇ ਕੀਤਾ ਪਿੱਛਾ, ਬਾਥਰੂਮ ‘ਚ ਲੁਕ ਬਚਾਈ ਜਾਨ:video

ਦਿੱਲੀ ਏਅਰਪੋਰਟ ਤੋਂ ਵਾਪਸ ਪਰਤਦੇ ਸਮੇਂ ਹਾਈਵੇਅ ਲੁਟੇਰਿਆਂ ਨੇ ਪੰਜਾਬ ਦੇ ਮਲੋਟ ਦੇ ਇੱਕ ਐਨਆਰਆਈ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਪੰਜਾਬ ਦੇ ਸਮਾਜ ...

‘ਕੀਰਤੀ ਚੱਕਰ ਲੈ ਕੇ ਪੇਕੇ ਚਲੀ ਗਈ ਪਤਨੀ’, ਬੇਟੇ ਦੀ ਫੋਟੋ ਤੋਂ ਬਿਨ੍ਹਾਂ ਸਾਡੇ ਕੋਲ ਕੁਝ ਨਹੀਂ,ਸ਼ਹੀਦ ਅੰਸ਼ੁਮਾਨ ਦੇ ਮਾਤਾ ਪਿਤਾ ਨੇ ਸਰਕਾਰ ਤੋਂ ਕੀਤੀ ਇਹ ਮੰਗ

ਸਿਆਚਿਨ ਵਿੱਚ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਸ਼ਹੀਦ ਹੋਏ ਕੈਪਟਨ ਅੰਸ਼ੁਮਨ ਸਿੰਘ ਦੇ ਪਰਿਵਾਰ ਨੂੰ ਉਸਦੀ ਅਦੁੱਤੀ ਹਿੰਮਤ ਅਤੇ ਬਹਾਦਰੀ ਲਈ 5 ਜੁਲਾਈ 2024 ਨੂੰ ਰਾਸ਼ਟਰਪਤੀ ਦੁਆਰਾ ਕੀਰਤੀ ਚੱਕਰ ਨਾਲ ...

ਮਜ਼ਦੂਰ ਦੇ ਪੁੱਤ ਨੇ ਫੌਜ਼ ‘ਚ ਭਰਤੀ ਹੋ ਪਰਿਵਾਰ ਦਾ ਨਾਮ ਕੀਤਾ ਰੌਸ਼ਨ, ਫੁੱਲਾਂ ਦੀ ਵਰਖਾ ਕਰ ਪਰਿਵਾਰ ਨੇ ਕੀਤਾ ਸਵਾਗਤ

ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ...

ਵਿਦਿਆਰਥੀਆਂ ਤੇ ਮਾਪਿਆਂ ਲਈ ਵੱਡੀ ਖ਼ਬਰ! ਹਰ ਸਾਲ ਵਧਾਈ ਜਾਵੇਗੀ ਫ਼ੀਸ

ਪੰਜਾਬ ਯੂਨੀਵਰਸਿਟੀ ਨੇ ਹਰ ਸਾਲ 5 ਫੀਸਦੀ ਫੀਸ ਵਧਾਉਣ ਦਾ ਫੈਸਲਾ ਲਿਆ ਹੈ।ਇਸ ਤੋਂ ਪਹਿਲਾਂ ਤਿੰਨ,ਚਾਰ ਅਤੇ ਪੰਜ ਸਾਲ ਦੇ ਸੈਸ਼ਨ 'ਚ ਇਕ ਵਾਰ ਫੀਸ ਵਧਾਈ ਜਾਂਦੀ ਸੀ।ਦਾਖ਼ਲਾ ਕਮੇਟੀ ਦਾ ...

ਸਕੂਲਾਂ ‘ਚ ਚੱਲਣ ਵਾਲੇ AC ਦਾ ਖ਼ਰਚਾ ਮਾਂ-ਬਾਪ ਹੀ ਚੁੱਕਣ: ਹਾਈ ਕੋਰਟ ਨੇ ਸੁਣਾਇਆ ਫ਼ੈਸਲਾ

ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਵਿੱਚ ਲਗਾਏ ਗਏ ਏਸੀ ਦਾ ਖਰਚਾ ਇਕੱਲਾ ਸਕੂਲ ਨਹੀਂ ਚੁੱਕ ਸਕਦਾ। ਅਜਿਹੇ 'ਚ ਸਕੂਲ 'ਚ ਏਅਰ ਕੰਡੀਸ਼ਨ ਦਾ ਖਰਚਾ ਬੱਚਿਆਂ ਦੇ ਮਾਪਿਆਂ ...

Schoolboys and schoolgirls walking of the school bus outdoor

ਸਕੂਲ ਬੱਸ ਦਾ ਕਿਰਾਇਆ ਫਿਰ ਵਧਿਆ, ਮਾਪਿਆਂ ਨੂੰ ਝਟਕਾ

ਚੰਡੀਗੜ੍ਹ ਸਮੇਤ ਟ੍ਰਾਈ ਸਿਟੀ 'ਚ ਮਾਪਿਆਂ ਨੂੰ ਦੋਹਰਾ ਝਟਕਾ ਲੱਗ ਸਕਦਾ ਹੈ, ਕਿਉਂਕਿ ਸਕੂਲੀ ਬੱਸਾਂ ਸਬੰਧੀ ਪ੍ਰਸ਼ਾਸਨ ਦੇ ਫੈਸਲੇ ਤੋਂ ਬਾਅਦ ਹੁਣ ਪ੍ਰਾਈਵੇਟ ਸਕੂਲ ਬੱਸਾਂ ਦੇ ਸੰਚਾਲਕ ਇਕ ਵਾਰ ਫਿਰ ...

ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਮਾਪਿਆਂ ਨੂੰ ਕਰਨਾ ਪਵੇਗਾ ਇਹ ਕੰਮ, ਜਾਰੀ ਹੋਏ ਸਖ਼ਤ ਹੁਕਮ

ਕੇਂਦਰੀ ਗ੍ਰਹਿ ਮੰਤਰਾਲਾ ਨੇ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਲਈ ਨਵੇਂ ਨਿਯਮ ਤੈਅ ਕੀਤੇ ਹਨ।ਇਕ ਮੀਡੀਆ ਰਿਪੋਰਟ ਮੁਤਾਬਕ ਮੰਤਰਾਲਾ ਦੇ ਤਿਆਰ ਕੀਤੇ ਗਏ ਮਾਡਲ ਨਿਯਮਾਂ ਅਨੁਸਾਰ ਬੱਚੇ ਦੇ ਜਨਮ ਦੀ ...

ਸਕੂਲਾਂ ‘ਚ ਦਾਖ਼ਲੇ ਸ਼ੁਰੂ ਹੁੰਦੇ ਹੀ ਮਾਪਿਆਂ ਨੂੰ ਵੱਡਾ ਝਟਕਾ…

ਕੇਂਦਰੀ ਵਿਦਿਆਲਿਆ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਾਪਿਆਂ ਨੂੰ ਵੱਡਾ ਝਟਕਾ ਲੱਗਾ। ਇਨ੍ਹਾਂ ਸਕੂਲਾਂ ਦੀਆਂ ਸੀਟਾਂ ਦੀ ਗਿਣਤੀ ਵੱਡੇ ਪੱਧਰ ’ਤੇ ਘਟਾਈ ਗਈ ਹੈ। ਅਜਿਹਾ ਇਸ ਲਈ ਹੋਇਆ ਹੈ ...

Page 1 of 2 1 2