Tag: parents reunited

35 ਸਾਲਾਂ ਬਾਅਦ ਫਿਰ ਇਕੱਠੇ ਹੋਏ ਕਰੀਨਾ ਕਪੂਰ ਦੇ ਮਾਤਾ-ਪਿਤਾ ! ਰਣਧੀਰ ਕਪੂਰ ਨੇ ਪਤਨੀ ਬਬੀਤਾ ਨਾਲ ਰਹਿਣ ਲਈ ਬਾਂਦਰਾ ‘ਚ ਖਰੀਦਿਆ ਘਰ

ਅਭਿਨੇਤਰੀ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਦੇ ਮਾਤਾ-ਪਿਤਾ 35 ਸਾਲ ਬਾਅਦ ਆਪਣੇ ਦੁੱਖਾਂ ਨੂੰ ਭੁੱਲ ਕੇ ਫਿਰ ਇਕੱਠੇ ਹੋਏ ਹਨ। ਬਬੀਤਾ ਅਤੇ ਰਣਧੀਰ ਕਪੂਰ ਨੇ ਇੱਕ ਵਾਰ ਫਿਰ ਇਕੱਠੇ ਰਹਿਣ ...