Tag: Paris Saint-Germain

ਫ੍ਰੈਂਚ ਕੱਪ ਮੈਚ ਤੋਂ ਪਹਿਲਾਂ ਲਿਓਨੇਲ ਮੈਸੀ ਸਮੇਤ ਪੈਰਿਸ ਸੇਂਟ ਜਰਮਨ ਟੀਮ ਦੇ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ

ਫ੍ਰੈਂਚ ਲੀਗ 1 ਕਲੱਬ ਪੈਰਿਸ ਸੇਂਟ-ਜਰਮਨ (ਪੀ.ਐਸ.ਜੀ.) ਫਾਰਵਰਡ ਲਿਓਨੇਲ ਮੈਸੀ ਸਮੇਤ ਚਾਰ ਖਿਡਾਰੀਆਂ ਦਾ ਕੋਰੋਨਾ ਟੈਸਟ ਐਤਵਾਰ ਨੂੰ ਪਾਜ਼ੇਟਿਵ ਆਇਆ। ਅਰਜਨਟੀਨਾ ਦਾ ਅੰਤਰਰਾਸ਼ਟਰੀ ਮੈਸੀ ਅਗਸਤ ਵਿੱਚ ਬਾਰਸੀਲੋਨਾ ਤੋਂ ਪੀ.ਐਸ.ਜੀ. ਵਿੱਚ ...