Tag: parliament

PM ਮੋਦੀ ਦੇ ਵਿਰੋਧੀ ਪਾਰਟੀਆਂ ‘ਤੇ ਦੋਸ਼, ਸੰਸਦ ਤੇ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ ਵਿਰੋਧੀ ਧਿਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ਨੂੰ ਸੰਸਦ ਵਿਚ ਕਾਗਜ਼ ਫਾੜਣ ਅਤੇ ਉਸ ਦੇ ਟੁਕੜੇ ਕਰਕੇ ਹਵਾ ਵਿੱਚ ਲਹਿਰਾਉਣ ਅਤੇ ਬਿੱਲ ਪਾਸ ਕਰਨ ਦੇ ਢੰਗਾਂ ਬਾਰੇ "ਇਤਰਾਜ਼ਯੋਗ" ਟਿੱਪਣੀਆਂ ...

ਵਿਰੋਧੀ ਪਾਰਟੀਆਂ ਨੇ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ‘ਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਚਰਚਾ

ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਪੈਗਾਸਸ ਜਾਸੂਸੀ, ਕਿਸਾਨ ਅੰਦੋਲਨ ਅਤੇ ਕੁਝ ਹੋਰ ਮਸਲਿਆਂ 'ਤੇ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਅੱਜ ਚਰਚਾ ...

ਮੋਦੀ ਸਰਕਾਰ ਨਹੀ ਕਰ ਰਹੀ ਖੇਤੀ ਕਾਨੂੰਨਾਂ ‘ਤੇ ਗੱਲਬਾਤ,ਭਗਵੰਤ ਮਾਨ ਵੱਲੋਂ ਸੰਸਦ ‘ਚ 8ਵੀਂ ਵਾਰ ’ਕੰਮ ਰੋਕੂ ਮਤਾ’ ਪੇਸ਼

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ 'ਕਾਲ਼ੇ ਤਿੰਨ ਖੇਤੀ ਕਾਨੂੰਨਾਂ' ਬਾਰੇ ਸੰਸਦ ...

ਕਾਂਗਰਸੀ ਲੋਕ ਸਭਾ ਮੈਂਬਰਾਂ ਨੇ ਕਿਉਂ ਲਾਇਆ ਪਾਰਲੀਮੈਂਟ ਅੰਦਰ ਧਰਨਾ?

ਅੰਮ੍ਰਿਤਸਰ 27 ਜੁਲਾਈ,2021: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕ ਸਭਾ ਦਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਲੋਕ ਸਭਾ ਵਿੱਚ ਕਿਸਾਨਾਂ ਦੇ ਹੱਕ ...

ਕੇਂਦਰ ਸਰਕਾਰ ਜ਼ਮੀਨਾਂ ਵੇਚਣ ਨੂੰ ਮਜ਼ਬੂਰ ਕਰੇਗੀ ਤਾਂ ਟਰੈਕਟਰ ਸੰਸਦ ‘ਚ ਚੱਲਣਗੇ-ਕਾਂਗਰਸ

ਰਨਵੀਤ ਬਿੱਟੂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਗਿਆ ਹੈ | ਅੱਜ ਪਾਰਲੀਮੈਂਟ 'ਚ 'ਟਰੈਕਟਰ 'ਤੇ ਰਾਹੁਲ ਗਾਂਧੀ ਨਾਲ ਤਸਵੀਰਾਂ ਸਾਂਝੀਆਂ ਕਰ ਬਿੱਟੂ ਦੇ ਵੱਲੋਂ ਟਵੀਟ 'ਚ ...

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਟਰੈਕਟਰ ‘ਤੇ ਪਾਰਲੀਮੈਂਟ ਪਹੁੰਚੇ ਰਾਹੁਲ ਗਾਂਧੀ

ਰਾਹੁਲ ਗਾਂਧੀ ਅੱਜ ਟਰੈਕਟਰ ਤੇ ਕਾਂਗਰਸੀ ਐਮਪੀਸੀ ਦੇ ਨਾਲ 3 ਖੇਤੀ ਕਾਨੂੰਨਾਂ ਦੇ ਖਿਲਾਫ ਸੰਸਦ ਪਹੁੰਚੇ ਹਨ |ਉਨਾਂ ਦਾ ਕਹਿਣਾ ਕਿ ਹੁਣ ਲੜਾਈ ਕਿਸਾਨਾਂ ਦੇ ਹੱਕਾਂ ਲਈ ਹੈ ਇਸ ਲਈ ...

ਸਿਰਫ 1 ਸੰਸਦ ਹੈ, ਜਿਸ ਨੂੰ ਲੋਕ ਚੁਣਦੇ ਨੇ ਪਰ ‘ਕਿਸਾਨ ਸੰਸਦ’ ਬੇਤੁਕੀ,ਅਦੋਲਨ ਛੱਡ ਗੱਲਬਾਤ ਦਾ ਰਾਹ ਅਪਣਾਉਣ ਕਿਸਾਨ-ਤੋਮਰ

ਕਿਸਾਨ ਅੰਦੋਲਨ ਲਗਭਗ 7 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ ਜਾਰੀ ਹੈ |  ਸੰਸਦ ਸੈਸ਼ਨ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਜੰਤਰ-ਮੰਤਰ ’ਤੇ  ਕਿਸਾਨ ਸੰਸਦ ਚਲਾਏ ਜਾਣ ਨੂੰ ਲੈ ਕੇ ਕੇਂਦਰੀ ...

ਕਿਸਾਨ ਸੰਸਦ ਚਲਾਉਣਾ ਵੀ ਜਾਣਦਾ ਤੇ ਸਬਕ ਸਿਖਾਉਣਾ ਵੀ ਜਾਣਦਾ-ਟਿਕੈਤ

ਕਿਸਾਨ ਪਿਛਲੇ 7 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ 3 ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ | ਹੁਣ ਕਿਸਾਨ ਦਿੱਲੀ 'ਚ ਜੰਤਰ-ਮੰਤਰ ’ਤੇ ਕਿਸਾਨ ਸੰਸਦ ਚਲਾ ਰਹੇ ਹਨ।  ...

Page 8 of 10 1 7 8 9 10