ਪਰਮਿਟ ਰਿਨਿਊ ਨਾ ਹੋਣ ‘ਤੇ ਨਿਊ ਦੀਪ ਬੱਸ ਮਾਲਕ ਡਿੰਪੀ ਢਿੱਲੋਂ ਬੋਲੇ-ਜੇਕਰ ਨਹੀਂ ਹੋਈ ਸੁਣਵਾਈ ਤਾਂ ਦੁਬਾਰਾ ਕਰਾਂਗੇ ਕੋਰਟ ਦਾ ਰੁਖ਼
ਨਿਊ ਦੀਪ ਬੱਸ ਦੇ ਮਾਲਕ ਡਿੰਪੀ ਢਿੱਲੋਂ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਆਪਣੀ ਟਰਾਂਸਪੋਰਟ ਨਾਲ ਹੋਏ ਧੱਕੇ ਨੂੰ ਸਭ ਦੇ ਸਾਹਮਣੇ ਰੱਖਿਆ ਸੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ...