Govt Jobs : ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ 303 ਅਸਾਮੀਆਂ ਲਈ ਭਰਤੀ, ਨੋਟੀਫਿਕੇਸ਼ਨ ਦੇਖੋ
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ, HPCL ਨੇ ਇੰਜੀਨੀਅਰਿੰਗ, ਅਫਸਰ ਸਮੇਤ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਉਮੀਦਵਾਰਾਂ ਤੋਂ ਅਧਿਕਾਰਤ ਵੈੱਬਸਾਈਟ hindustanpetroleum.com 'ਤੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ...