Tag: Pipli

ਪਿੱਪਲੀ ਦੀ ਵਰਤੋਂ ਦਮਾ, ਖਾਂਸੀ, ਗਲੇ ਦੀ ਖਰਾਸ਼ ਅਤੇ ਫੇਫੜਿਆਂ ਦੀਆਂ ਕਈ ਸਮੱਸਿਆਵਾਂ ਦੇ ਇਲਾਜ ਲਈ ਹੁੰਦੀ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਸਾਹ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।

Benefits of Pipli: ਠੰਢ ‘ਚ ਪਿੱਪਲੀ ਦਾ ਸੇਵਨ ਕਰਨਾ ਸਿਹਤ ਲਈ ਹੈ ਬਹੁਤ ਫਾਇਦੇਮੰਦ, ਜਾਣੋ ਇਸਦੇ ਹੋਰ ਲਾਭ

ਪਿੱਪਲੀ ਇੱਕ ਖੁਸ਼ਬੂਦਾਰ ਪੌਦਾ ਹੈ ਜਿਸ ਦੀਆਂ ਜੜ੍ਹਾਂ ਅਤੇ ਫੁੱਲ ਮੁੱਖ ਤੌਰ 'ਤੇ ਦਵਾਈ ਵਜੋਂ ਵਰਤੀਆਂ ਜਾਂਦੀਆਂ ਹਨ। ਆਯੁਰਵੇਦ 'ਚ ਇਸ ਪੌਦੇ ਦੇ ਕਈ ਔਸ਼ਧੀ ਗੁਣਾਂ ਦਾ ਵਰਣਨ ਕੀਤਾ ਗਿਆ ...