2018 ‘ਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਖਿਡਾਰੀ ਪਾਈ-ਪਾਈ ਨੂੰ ਤਰਸ ਰਿਹੈ,ਕਰ ਰਿਹੈ 250 ਰੁਪਏ ਦੀ ਦਿਹਾੜੀ, ਸਰਕਾਰ ਨਹੀਂ ਫੜ ਰਹੀ ਬਾਂਹ
ਜਿੱਥੇ ਅੱਜ ਦੇਸ਼ ਭਰ 'ਚ ਟੋਕੀਓ ਉਲੰਪਿਕ 2020 'ਚ ਜਿੱਤ ਤਮਗੇ ਹਾਸਿਲ ਕਰ ਚੁੱਕੇ ਖਿਡਾਰੀਆਂ ਨੂੰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵਲੋਂ ਕਰੋੜਾਂ ਦੀ ਇਨਾਮੀ ਰਾਸ਼ੀ ਐਲਾਨ ਕੀਤੀ ਜਾ ਰਹੀ ਹੈ, ...