ਪ੍ਰਧਾਨ ਮੰਤਰੀ ਮੋਦੀ 19 ਨਵੰਬਰ ਨੂੰ ਜਾਰੀ ਕਰਨਗੇ 21ਵੀਂ ਕਿਸ਼ਤ, ਜਾਣੋ ਤੁਹਾਡੇ ਖਾਤੇ ਵਿੱਚ ਕਦ ਆਉਣਗੇ ਪੈਸੇ ?
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ 19 ਨਵੰਬਰ, 2025 ਨੂੰ ਜਾਰੀ ਕੀਤੀ ਜਾਵੇਗੀ। ਇਸ ਦਿਨ, ਪ੍ਰਧਾਨ ਮੰਤਰੀ ਨਰਿੰਦਰ ...





