Tag: PM kishan yojna

PM-ਕਿਸਾਨ ਦੇ ਲਾਭਪਾਤਰੀ ਕਿਸਾਨਾਂ ਨੂੰ 31 ਦਸੰਬਰ ਤੱਕ ਕਰਵਾਉਣੀ ਪਵੇਗੀ E-KYC ਵੈਰੀਫਿਕੇਸ਼ਨ

ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ 31 ਦਸੰਬਰ ਤੱਕ ਆਪਣੀ E-KYC ਵੈਰੀਫਿਕੇਸ਼ਨ ਕਰਵਾਉਣੀ ਪਵੇਗੀ। ਰਾਜਸਥਾਨ ਰਾਜ ਨੋਡਲ ਅਫਸਰ(PM-ਕਿਸਾਨ) ਮੇਘਰਾਜ ਸਿੰਘ ਰਤਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਸਾਰੇ ...