ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ,ਕੌਣ ਹੈ ਐਲਨ ਮਸਕ ਤੇ PM ਮੋਦੀ ਨਾਲ ਬੈਠੀ ਔਰਤ, ਪੜ੍ਹੋ ਪੂਰੀ ਖਬਰ
ਤਕਨੀਕੀ ਅਰਬਪਤੀ ਐਲੋਨ ਮਸਕ, ਜੋ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਸ਼ਿਵੋਨ ਜ਼ਿਲਿਸ, ਉਨ੍ਹਾਂ ਦੇ ਜੁੜਵਾਂ ਬੱਚੇ ਅਜ਼ੂਰ ਅਤੇ ਸਟ੍ਰਾਈਡਰ ...