Tag: PM Modi compared to Hitler in US

ਅਮਰੀਕਾ ‘ਚ ਮੋਦੀ ਦੀ ਹਿਟਲਰ ਨਾਲ ਹੋਈ PM ਮੋਦੀ ਦੀ ਤੁਲਨਾ,ਪ੍ਰਵਾਸੀ ਭਾਰਤੀ ਆਏ ਕਿਸਾਨਾਂ ਦੇ ਹੱਕ ‘ਚ, PM ਦਾ ਕੀਤਾ ਵਿਰੋਧ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਵਿੱਚ ਦਰਜਨਾਂ ਭਾਰਤੀ ਅਮਰੀਕੀਆਂ ਨੇ ਵ੍ਹਾਈਟ ਹਾਊਸ ਦੇ ਸਾਹਮਣੇ ਪਾਰਕ ਲਾਫੇਏਟ ਸਕੁਏਅਰ ਵਿਖੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ "ਫਾਸ਼ੀਵਾਦ ...