Tag: pm modi effigy blown

ਯੂਥ ਕਾਂਗਰਸ ਦੇ ਨੌਜਵਾਨਾਂ ਨੇ ਕੱਢੀ ਮੋਟਰਸਾਈਕਲ ਰੈਲੀ, DC ਦਫਤਰ ਦੇ ਬਾਹਰ ਫੂਕਿਆ PM ਮੋਦੀ ਦਾ ਪੁਤਲਾ

ਪੰਜਾਬ ਯੂਥ ਕਾਂਗਰਸ ਦੇ ਨੌਜਵਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਕੁਰਾਲੀ ਤੋਂ ਮੋਹਾਲੀ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਰੋਸ ਰੈਲੀ ਕੱਢੀ।ਇਹ ਰੈਲੀ ਯੂਥ ਕਾਂਗਰਸ ਪ੍ਰਦੇਸ਼ ਸਕੱਤਰ ਰਵੀ ਵੜੈਚ ...