PM ਮੋਦੀ ਅੱਜ ਮਿਜ਼ੋਰਮ, ਮਨੀਪੁਰ ਤੇ ਅਸਾਮ ਦਾ ਕਰਨਗੇ ਦੌਰਾ ਤੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਿਜ਼ੋਰਮ, ਮਨੀਪੁਰ ਅਤੇ ਅਸਾਮ ਦਾ ਦੌਰਾ ਕਰਨਗੇ ਜਿੱਥੇ ਉਹ ਨੀਂਹ ਪੱਥਰ ਰੱਖਣਗੇ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। PM ਮੋਦੀ ਪਹਿਲਾਂ ਮਿਜ਼ੋਰਮ ਜਾਣਗੇ, ਜਿੱਥੇ ...





