Tag: pm modi

ਸੁਖਜਿੰਦਰ ਸਿੰਘ ਰੰਧਾਵਾ ਦਾ ਵਿਵਾਦਤ ਬਿਆਨ, ਕਿਹਾ- ਚੋਣ ਜਿੱਤਣ ਲਈ ਕਰਵਾਇਆ ਗਿਆ ਪੁਲਵਾਮਾ ਹਮਲਾ ? ਵੇਖੋ ਵੀਡੀਓ

Sukhjinder Singh Randhawa on Pulwama Attack: ਪੁਲਵਾਮਾ ਦੇ ਸ਼ਹੀਦਾਂ ਦੀ ਬਹਾਦਰੀ ਨੂੰ ਲੈ ਕੇ ਰਾਜਸਥਾਨ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸਤ ਵਿੱਚ ਕਾਂਗਰਸ ਵੀ ਕੁੱਦ ਪਈ ਹੈ। ਜਿੱਥੇ ...

ਪੰਜਾਬ ਵਿਧਾਨ ਸਭਾ ‘ਚ CM ਮਾਨ ਨੇ PM ਮੋਦੀ ਤੇ ਸਾਬਕਾ CM ਚੰਨੀ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)

ਪੰਜਾਬ ਦੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ...

ਆਸਟ੍ਰੇਲੀਆ ਦੇ PM ਨਾਲ IND-AUS ਵਿਚਾਲੇ ਟੈਸਟ ਮੈਚ ਦੇਖਣ ਪਹੁੰਚੇ PM ਮੋਦੀ, ਰੱਥ ਰਾਹੀਂ ਲਿਆ ਸਟੇਡੀਅਮ ਦਾ ਜਾਇਜ਼ਾ,ਦੇਖੋ ਤਸਵੀਰਾਂ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਮੈਚ ਅੱਜ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ...

IND vs AUS: ਭਾਰਤ-ਆਸਟ੍ਰੇਲੀਆ ਮੈਚ ਤੋਂ ਪਹਿਲਾਂ ਵਧੀ ਸਟੇਡੀਅਮ ਦੀ ਸੁਰੱਖਿਆ, ਸਾਹਮਣੇ ਆਇਆ ਇਹ ਵੱਡਾ ਅਪਡੇਟ

India vs Australia 4th Test: ਟੀਮ ਇੰਡੀਆ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਸਟ੍ਰੇਲੀਆ ਖਿਲਾਫ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਖੇਡਣਾ ਹੈ। ਬਾਰਡਰ ਗਾਵਸਕਰ ਟਰਾਫੀ ਦੇ ...

ਤਿੰਨਾਂ ਸੂਬਿਆਂ ‘ਚ ਭਾਜਪਾ ਦੀ ਜਿੱਤ ਨਾਲ ਬਾਗੋਬਾਗ ਹੋਏ ਅਸ਼ਵਨੀ ਸ਼ਰਮਾ, ਨਹੀਂ ਭੁੱਲੇ ਅੰਮ੍ਰਿਤਪਾਲ ਤੇ ਪੰਜਾਬ ਸਰਕਾਰ ‘ਤੇ ਤੰਨਜ ਕਰਨਾ

Punjab BJP: ਦੇਸ਼ ਦੇ ਪੂਰਬੀ ਰਾਜਾਂ ਦੇ ਚੋਣ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ...

Pm-modi-ji

ਰੂਸ-ਯੂਕ੍ਰੇਨ ਯੁੱਧ ‘ਤੇ PM ਮੋਦੀ ਦਾ ਬਿਆਨ, ਕਿਸੇ ਵੀ ਸ਼ਾਂਤੀ ਪ੍ਰਕਿਰਿਆ ‘ਚ ਯੋਗਦਾਨ ਦੇਣ ਲਈ ਭਾਰਤ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਯੂਕ੍ਰੇਨ ਵਿਵਾਦ ਦਾ ਹੱਲ ਲੱਭਣ ਲਈ ਭਾਰਤ ਸ਼ਾਂਤੀ ਪ੍ਰਕਿਰਿਆ 'ਚ ਯੋਗਦਾਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੌਰੇ 'ਤੇ ਆਏ ਇਟਲੀ ...

Pm Modi global warming

ਗਲੋਬਲ ਵਾਰਮਿੰਗ ਤੋਂ ਗਰੀਬ ਦੇਸ਼ ਸਭ ਤੋਂ ਜਿਆਦਾ ਪ੍ਰਭਾਵਿਤ, ਕੁਦਰਤੀ ਆਫਤਾਂ ‘ਤੇ PM ਮੋਦੀ ਨੇ ਪ੍ਰਗਟਾਈ ਚਿੰਤਾ

G-20 Foreign Minister Meeting: ਦਿੱਲੀ 'ਚ ਜੀ-20 ਦੇਸ਼ਾਂ ਦੀ ਬੈਠਕ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ...

Naatu Naatu ਗਾਣੇ ‘ਤੇ ਇਸ ਦੇਸ਼ ਦੀ ਏਬੰਸੀ ਦੇ ਸਟਾਫ ਨੇ ਦਿਖਾਇਆ ਡਾਂਸ, ਪੀਐੱਮ ਮੋਦੀ ਵੀ ਹੋਏ ਮੁਰੀਦ

Pm Modi" ਸੁਪਰਹਿੱਟ ਫਿਲਮ 'RRR' ਦੇ ਗੀਤ ਨਟੂ-ਨਟੂ ਨੇ ਪੂਰੀ ਦੁਨੀਆ 'ਚ ਧਮਾਲ ਮਚਾ ਦਿੱਤਾ ਹੈ। ਇਸ ਗੀਤ ਨੂੰ ਆਸਕਰ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਲੋਕ ਇਸ 'ਤੇ ਆਪਣੀ ...

Page 18 of 69 1 17 18 19 69