ਪਿਤਾ ਨੇ ਦੱਸਿਆ ਕਿ ਬੇਟੀ ਦਾ ਸੁਪਨਾ ਡਾਕਟਰ ਬਣਨ, ਗਰੀਬ ਦੀ ਮਜ਼ਬੂਰੀ ਸੁਣ ਭਾਵੁਕ ਹੋਏ PM ਮੋਦੀ,ਮਦਦ ਦਾ ਦਿੱਤਾ ਭਰੋਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ ਵਿੱਚ ‘ਉਤਕਰਸ਼ ਸਮਾਗਮ’ ਵਿੱਚ ਹਿੱਸਾ ਲਿਆ। ਉਨ੍ਹਾਂ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇੱਕ ਨੇਤਰਹੀਣ ਲਾਭਪਾਤਰੀ ...